Sant Baba Isher Singh Ji Rara Sahib Wale || ਇੱਕ ਦਿਨ ਵੀ ਫੌਜ ਵਿੱਚ ਨਹੀਂ ਰਹੇ ||

Поделиться
HTML-код
  • Опубликовано: 21 окт 2024

Комментарии • 12

  • @harjindersidhu3554
    @harjindersidhu3554 8 месяцев назад

    Waheguru ji Waheguru ji Waheguru ji Waheguru ji Waheguru ji 🙏

  • @Manpreetkaur_._
    @Manpreetkaur_._ 8 месяцев назад

    Waheguru ji 🙏🏻🌸

  • @santsewakrarasahib8635
    @santsewakrarasahib8635 9 месяцев назад +4

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ 🌹🙏🌹

  • @karamjeetkaur8376
    @karamjeetkaur8376 8 месяцев назад

    Waheguru Waheguru Waheguru jo 🙏🙏🙏🙏🙏

  • @harjindersidhu3554
    @harjindersidhu3554 8 месяцев назад

    Dhan dhan baba ishar singh ji Maharaj Rara sahib Wale ji mehar Rakho ji 🙏

  • @nanakpanthi2558
    @nanakpanthi2558 9 месяцев назад

    waheguru g 🙏🏻🙏🏻🙏🏻🙏🏻🙏🏻🙏🏻🙇🙇🙇🙇

  • @CharanSingh__
    @CharanSingh__ 9 месяцев назад

    Waheguru ji 🙏🙏

  • @majorsingh6286
    @majorsingh6286 9 месяцев назад

    Waheguru ji

  • @gurpreetsingh-pu6tb
    @gurpreetsingh-pu6tb 8 месяцев назад

    Na fauj ch rhe ne ,, na veraag ch paye ne,, una da saroop sant karam singh ji hotimardhaan walya naal milda c te una da hi roop sn

  • @amarjeetsingh90
    @amarjeetsingh90 9 месяцев назад +3

    ਗੱਲ ਵਿੱਚ ਮੈਨੂੰ ਵੀ ਦਮ ਲੱਗਦਾ ਕਿਉ ਕੀ ਮੈਂ ਵੀ ਫੌਜੀ ਆ ਮੈਨੂੰ ਪਤਾ ਕਿ ਜਿਹੜੀ ਉਮਰ ਵਿੱਚ ਸੰਤ ਜੀ ਨੇ ਫੌਜੀ ਡਰੈੱਸ ਪਾਈ ਹੈ ਉਹ ਉਮਰ ਵਿੱਚ ਤਾਂ ਰਿਟਾਇਰ ਹੋ ਜਾਂਦੇ ਨੇ ਫੌਜੀ

  • @jasbirsingh9789
    @jasbirsingh9789 9 месяцев назад

    ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥
    ਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ,
    As long as someone thinks that he is the one who acts,
    ਤਬ ਇਸ ਕਉ ਸੁਖੁ ਨਾਹੀ ਕੋਇ ॥
    ਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ ।
    he shall have no peace.
    ਜਬ ਇਹ ਜਾਨੈ ਮੈ ਕਿਛੁ ਕਰਤਾ ॥
    ਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ,
    As long as this mortal thinks that he is the one who does things,
    ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
    ਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ ।
    he shall wander in reincarnation through the womb.
    ਜਬ ਧਾਰੈ ਕੋਊ ਬੈਰੀ ਮੀਤੁ ॥
    ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,
    As long as he considers one an enemy, and another a friend,
    ਤਬ ਲਗੁ ਨਿਹਚਲੁ ਨਾਹੀ ਚੀਤੁ ॥
    ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ ।
    his mind shall not come to rest.
    ਜਬ ਲਗੁ ਮੋਹ ਮਗਨ ਸੰਗਿ ਮਾਇ ॥
    ਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ,
    As long as he is intoxicated with attachment to Maya,
    ਤਬ ਲਗੁ ਧਰਮ ਰਾਇ ਦੇਇ ਸਜਾਇ ॥
    ਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ ।
    the Righteous Judge shall punish him.
    ਪ੍ਰਭ ਕਿਰਪਾ ਤੇ ਬੰਧਨ ਤੂਟੈ ॥
    (ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੱੁਟਦੇ ਹਨ,
    By God's Grace, his bonds are shattered;
    ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥
    ਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ।੪।
    by Guru's Grace, O Nanak, his ego is eliminated. ||4||
    Guru Arjan Dev Ji in Raag Gauree - 278

  • @jasbirsingh9789
    @jasbirsingh9789 9 месяцев назад

    ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
    (ਹੇ ਭਾਈ !) ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ । ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ ।
    O Siblings of Destiny, let none think that they have any power. All act as the Lord causes them to act.
    Guru Raam Daas Ji in Raag Gauree - 168